July 7, 2024 6:16 pm
ਈਡੀ

ਵੱਡੀ ਖ਼ਬਰ : ਈਡੀ ਨੇ ਪੰਜਾਬ ‘ਚ 8 ਥਾਵਾਂ ਤੇ ਫਾਸਟਵੇਅ ਕੇਬਲ ਦੇ ਮਾਲਕ ‘ਤੇ ਕੀਤੀ ਛਾਪੇਮਾਰੀ

ਚੰਡੀਗੜ੍ਹ, 25 ਨਵੰਬਰ 2021 : ਈਡੀ ਦੇ ਵੱਲੋਂ ਫਾਸਟਵੇਅ ਕੇਬਲ ਦੇ ਮਾਲਕ ਗੁਰਦੀਪ ਸਿੰਘ ਅਤੇ ਸੁਰਿੰਦਰ ਪਹਿਲਵਾਨ ਦੇ ਵੱਖ ਵੱਖ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਬੀਤੇ ਦਿਨਾਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੇਬਲ ਮਾਫ਼ੀਆ ਨੂੰ ਲੈ ਕੇ ਵੱਖ-ਵੱਖ ਬਿਆਨ ਦਿੰਦੇ ਨਜ਼ਰ ਆ ਰਹੇ ਸੀ | ਜਿਸ ਤੋਂ ਬਾਅਦ ਕੇਬਲ ਮਾਫ਼ੀਆ ਤੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ |