Site icon TheUnmute.com

ਸੈਂਟਰਲ ਇਟਲੀ ਦੇ ਤੋਸਕਾਨਾ ਸੂਬੇ ‘ਚ ਭੂਚਾਲ ਦੇ ਝਟਕੇ ਕੀਤੇ ਮਹਿਸੂਸ

central Italy

ਚੰਡੀਗੜ੍ਹ 03 ਮਈ 2022: ਸੈਂਟਰਲ ਇਟਲੀ (central Italy) ਦੇ ਤੋਸਕਾਨਾ ਸੂਬੇ ਵਿਚ ਅੱਜ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਇਹ ਸੈਂਟਰਲ ਇਟਲੀ ਦੇ ਭੁਚਾਲ ਫਲੋਰਿਸ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਅਤੇ ਤੁਸਕਾਨਾ ਸੂਬੇ ਦੇ ਕੁੱਝ ਹੋਰ ਇਲਾਕਿਆਂ ’ਚ ਵੀ ਮਹਿਸੂਸ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੈਮਾਨੇ ’ਤੇ ਇਸ ਭੁਚਾਲ ਦੀ ਰਫਤਾਰ 3.9 ਤੋਂ ਲੈ ਕੇ 4.1 ਮੈਗਨੀਟਡ ਤੱਕ ਮਾਪੀ ਗਈ ਹੈ। ਅਜੇ ਤੱਕ ਇਸ ਭੁਚਾਲ ਨਾਲ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

Exit mobile version