Site icon TheUnmute.com

ਗੁਜਰਾਤ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਤੀਬਰਤਾ 3.4 ਰਹੀ

Earthquake

3 ਨਵੰਬਰ 2024: ਗੁਜਰਾਤ (gujrat)ਦੇ ਕੱਛ ਜ਼ਿਲੇ ‘ਚ ਐਤਵਾਰ ਸਵੇਰੇ 3.4 ਤੀਬਰਤਾ ਦਾ ਭੂਚਾਲ (eartquake) ਆਇਆ, ਇਹ ਜਾਣਕਾਰੀ ਇੰਸਟੀਚਿਊਟ ਆਫ ਸਿਸਮਲੋਜੀਕਲ ਰਿਸਰਚ (ISR) ਨੇ ਦਿੱਤੀ। ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਗਾਂਧੀਨਗਰ ਆਈਐਸਆਰ ਨੇ ਕਿਹਾ ਕਿ ਭੂਚਾਲ ਸਵੇਰੇ 3.58 ਵਜੇ ਆਇਆ, ਇਸ ਦਾ ਕੇਂਦਰ ਲਖਪਤ ਤੋਂ 53 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਸੀ। ਇਸ ਤੋਂ ਪਹਿਲਾਂ 27 ਅਕਤੂਬਰ ਨੂੰ ਰਾਜ ਦੇ ਸੌਰਾਸ਼ਟਰ ਖੇਤਰ ਦੇ ਅਮਰੇਲੀ ਜ਼ਿਲ੍ਹੇ ਵਿੱਚ 3.7 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ।

Exit mobile version