Site icon TheUnmute.com

ਵਿਭਾਗਾਂ ਦੀ ਵੰਡ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਕੋਲ ਨੇ 27 ਮਹਿਕਮੇ, ਜਾਣੋ ਸੂਚੀ

Bhagwant maan

ਚੰਡੀਗੜ੍ਹ : ਪੰਜਾਬ ਸਰਕਾਰ (Punjab government)  ਵਲੋਂ ਅੱਜ ਮੰਤਰੀਆ ਨੂੰ ਵਿਭਾਗਾ ਦੀ ਕੀਤੀ ਵੰਡ ਮੁਤਾਬਤ ਜਿਥੇ 10 ਮੰਤਰੀਆਂ ਨੂੰ ਵਿਭਾਗ ਵੰਡੇ ਗਏ ਹਨ। ਉਥੇ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Bhagwant maan) ਵਲੋਂ ਆਪਣੇ ਕੋਲ ਫਿਲਹਾਲ ਕੁਲ 27 ਮਹਿਕਮੇ ਰੱਖੇ ਗਏ ਹਨ। ਮੁੱਖ ਮੰਤਰੀ ਮਾਨ ਕੋਲ ਜਿਹੜੇ ਮਹਿਕਮੇ ਹਨ ਉਨ੍ਹਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ,,,
1 ਪ੍ਰਸ਼ਾਸਕੀ ਸੁਧਾਰ
2 ਸਿਵਲ ਹਵਾਬਾਜ਼ੀ
3 ਆਮ ਰਾਜ ਪ੍ਰਬੰਧ
4 ਪ੍ਰਸੋਨਲ
5 ਵਿਜੀਲੈਂਸ
6 ਹਾਊਸਿੰਗ ਅਤੇ ਸ਼ਹਿਰੀ ਵਿਕਾਸ
7 ਲੋਕਲ ਬਾਡੀਜ਼
8 ਉਦਯੋਗ ਅਤੇ ਕਮਰਸ
9 ਖੇਤੀਬਾੜੀ ਅਤੇ ਕਿਸਾਨ ਭਲਾਈ
10 ਹਾਰਟੀਕਲਚਰ
11 ਕੰਜਰਵੇਸ਼ਨ ਆਫ ਲੈਂਡ ਅਤੇ ਵਾਟਰ
12 ਫ਼ੂਡ ਪ੍ਰੋਸੈਸਿੰਗ
13 ਇਨਵੈਸਟਮੈਂਟ ਪ੍ਰੋਮੋਸ਼ਨ
14 ਸਾਇੰਸ ਟੈਕਨੋਲਜੀ ਅਤੇ ਵਾਤਾਵਰਨ
15 ਪਾਰਲੀਮੈਂਟਰੀ ਮਾਮਲੇ
16 ਚੋਣਾਂ
17 ਸ਼ਿਕਾਇਤ ਨਿਵਾਰਨ
18 ਆਜ਼ਾਦੀ ਘੁਲਾਟੀਏ
19 ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ
20 ਰੋਜ਼ਗਾਰ ਅਤੇ ਸਿਖਲਾਈ
21 ਲੇਬਰ
23 ਪ੍ਰਿੰਟਿੰਗ ਅਤੇ ਸਟੇਸ਼ਨਰੀ
24 ਸੈਨਿਕ ਭਲਾਈ
25 ਗਵਰਨੈਂਸ ਰਿਫਾਮਸ
26 ਨਵੀ ਅਤੇ ਨਵਿਆਓਣਯੋਗ ਊਰਜਾ ਸੰਸਾਧਨ
27 ਲੋਕ ਸੰਪਰਕ ਵਿਭਾਗ
ਭਾਵੇ ਕਿ ਹਾਲੇ ਹੋਰ ਮੰਤਰੀਆਂ ਨੂੰ ਵਿਭਾਗਾਂ ਦੀ ਵੰਢ ਕੀਤੀ ਜਾਣੀ ਬਾਕੀ ਹੈ ਪਰ ਉਦੋਂ ਤਕ ਇਹ ਮਹਿਕਮੇ ਮੁੱਖ ਮੰਤਰੀ ਕੋਲ ਰਹਿਣਗੇ।

Exit mobile version