pakistan

ਬੇਅਦਬੀ ਮਾਮਲਾ : PSGPC ਦੇ ਪ੍ਰਧਾਨ ਨੇ ਬੇਅਦਬੀ ਦੀ ਘਟਨਾ ‘ਤੇ ਦਿੱਤਾ ਇਹ ਬਿਆਨ

ਲਹੌਰ 19 ਦਸੰਬਰ 2021: ਅੰਮ੍ਰਿਤਸਰ (Amaritsar) ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੇ ਘਿਨੌਣੇ ਯਤਨਾਂ ਸਦਕਾਂ ਪੂਰੇ ਵਿਸ਼ਵ ਭਰ ’ਚ ਵਸਦੇ ਨਾਨਕ ਨਾਮਲੇਵਾ ਸਿੱਖ ਸਦਮੇ ‘ਚ ਹਨ ਅਤੇ ਇਸ ਘਟਨਾ ਦੀ ਨਿਖੇਧੀ ਕਰ ਰਹੇ ਹਨ। ਪੀ. ਐਸ. ਜੀ. ਪੀ. ਸੀ. ਪ੍ਰਧਾਨ ਅਮੀਰ ਸਿੰਘ ਲਾਹੌਰ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਨੂੰ ਮੰਦਭਾਗੀ ਦੱਸਦਿਆਂ ਇਸ ਦੀ ਸਖ਼ਤ ਸਬਦਾਂ ‘ਚ ਨਿਖੇਧੀ ਕੀਤੀ ਹੈ।

Scroll to Top