Site icon TheUnmute.com

Delhi News: ਗੁਰੂਗ੍ਰਾਮ ਦੇ ਪੱਬ ‘ਤੇ ਸੁੱਟੇ ਗਏ ਬੰ.ਬ, ਮੁਲਜ਼ਮ ਨੂੰ ਕੀਤਾ ਕਾਬੂ

10 ਦਸੰਬਰ 2024: ਚੰਡੀਗੜ੍ਹ (chandigarh) ਤੋਂ ਬਾਅਦ ਹੁਣ ਸਾਈਬਰ ਸਿਟੀ ਗੁਰੂਗ੍ਰਾਮ (gurugram) ਦੇ ਇੱਕ ਪੱਬ(pub) ਵਿੱਚ ਹਮਲਾ (attack) ਹੋਇਆ ਹੈ। ਗੁਰੂਗ੍ਰਾਮ (Gurugram) ਦੇ ਸੈਕਟਰ 29 ਦੀ ਮਾਰਕੀਟ(markit)  ‘ਚ ਮਨੁੱਖੀ ਪੱਬ ‘ਤੇ ਟਵਿਨ ਬੰਬ ਨਾਲ ਹਮਲਾ ਕੀਤਾ ਗਿਆ ਹੈ। ਪੱਬ ਦੇ ਬਾਹਰ ਬੰਬ ਸੁੱਟੇ ਜਾਣ ਕਾਰਨ ਸਕੂਟਰ ਸੜ ਕੇ ਸੁਆਹ ਹੋ ਗਿਆ ਹੈ। ਪੁਲਿਸ ਨੇ ਮਾਮਲੇ (he police have started investigating the matter) ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ 5.15 ਵਜੇ ਗੁਰੂਗ੍ਰਾਮ( (gurugram) ਦੇ ਸੈਕਟਰ 29 ਦੀ ਮਾਰਕੀਟ ‘ਚ ਹਿਊਮਨ ਪਬ ‘ਤੇ ਬੰਬ ਹਮਲਾ ਕੀਤਾ ਗਿਆ। ਇਕ ਤੋਂ ਬਾਅਦ ਇਕ ਦੋ ਟਵਿਨ ਬੰਬ ਸੁੱਟੇ ਗਏ। ਦੋਵੇਂ ਬੰਬ ਫਟ ਗਏ। ਇਸ ਕਾਰਨ ਅੱਗ ਲੱਗ ਗਈ। ਅੱਗ ਲੱਗਣ ਨਾਲ ਸਕੂਟਰ ਸੜ ਗਿਆ।

ਇਸ ਦੌਰਾਨ ਗੁਰੂਗ੍ਰਾਮ (gurugram police ) ਪੁਲਿਸ ਦੀ ਕ੍ਰਾਈਮ ਬ੍ਰਾਂਚ (crime branch) ਅਤੇ ਸਵੈਟ ਟੀਮ ਨੇ ਬੰਬ ਸੁੱਟਣ ਵਾਲੇ ਨੂੰ ਬੰਬ ਅਤੇ ਹਥਿਆਰ ਸਮੇਤ ਕਾਬੂ ਕਰਨ ‘ਚ ਵੱਡੀ ਸਫਲਤਾ ਹਾਸਲ ਕੀਤੀ। ਮੁਲਜ਼ਮ ਦੀ ਪਛਾਣ ਸਚਿਨ ਵਾਸੀ ਜ਼ਿਲ੍ਹਾ ਮੇਰਠ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਘਟਨਾ ਸਮੇਂ ਮੁਲਜ਼ਮ ਸ਼ਰਾਬੀ ਸੀ। ਮੁਲਜ਼ਮ ਨੇ ਦੋ ਬੰਬ ਸੁੱਟੇ ਸਨ ਅਤੇ ਦੋ ਬੰਬ ਸੁੱਟਣ ਵਾਲੇ ਸਨ ਪਰ ਇਸ ਤੋਂ ਪਹਿਲਾਂ ਹੀ ਮੁਲਜ਼ਮ ਪੁਲਿਸ ਦੀ ਟੀਮ ਨੇ ਫੜ ਲਿਆ।

ਬੰਬ ਨਿਰੋਧਕ ਟੀਮ (Bomb disposal team) ਨੂੰ ਮੌਕੇ ’ਤੇ ਬੁਲਾ ਕੇ ਜਾਂਚ ਕੀਤੀ ਗਈ ਅਤੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਬਰਾਮਦ ਹੋਏ ਬੰਬ ਨੂੰ ਟੀਮ ਨੇ ਨਕਾਰਾ ਕਰ ਦਿੱਤਾ। ਇਸ ਘਟਨਾ ‘ਚ ਇਕ ਸਕੂਟਰ ਦਾ ਕੁਝ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਹੋਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਬਾਹਰੋਂ ਅੰਦਰ ਤੱਕ ਬੰਬ ਸੁੱਟਣ ਦੀ ਯੋਜਨਾ ਸੀ ਪਰ ਬੋਰਡ ਲੱਗਣ ਨਾਲ ਬੰਬ ਬਾਹਰ ਹੀ ਡਿੱਗ ਪਿਆ। ਟੌਏ ਬਾਕਸ ਪਬ ‘ਤੇ ਬੰਬ ਸੁੱਟਣ ਦੀ ਧਮਕੀ ਦਿੱਤੀ ਗਈ ਸੀ ਪਰ ਮੁਲਜ਼ਮ ਨੇ ਬੰਬ ਹਿਊਮਨ ਪਬ ‘ਤੇ ਸੁੱਟ ਦਿੱਤਾ।

read more: Delhi News: ਕਾਂਸਟੇਬਲ ਕ.ਤ.ਲ.ਕਾਂ.ਡ ਦਾ ਮੁਲਜ਼ਮ ਐ.ਨ.ਕਾ.ਊਂਟਰ ‘ਚ ਢੇ.ਰ 

Exit mobile version