Site icon TheUnmute.com

Delhi: ਨਿੱਜੀ ਰਿਹਾਇਸ਼ ‘ਤੇ ਪੈਕਡ ਸਮਾਨ ਵਿਚਾਲੇ ਕੰਮ-ਕਾਜ ਕਰ ਰਹੇ ਦਿੱਲੀ CM ਆਤਿਸ਼ੀ

ਦਿੱਲੀ10 ਅਕਤੂਬਰ 2204: ਦਿੱਲੀ ਦੀ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਸੀਲ ਕੀਤੇ ਜਾਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਜਿਸ ‘ਚ ਆਤਿਸ਼ੀ ਪੈਕ ਕੀਤੇ ਸਾਮਾਨ ਵਿਚਕਾਰ ਕੰਮ ਕਰਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਆਪਣੀ ਨਿੱਜੀ ਰਿਹਾਇਸ਼ ਤੋਂ ਕੰਮ ਕਰਦੇ ਨਜ਼ਰ ਆ ਰਹੇ ਹਨ।

 

ਉੱਥੇ ਹੀ ਦੂਜੇ ਪਾਸੇ ਸੀਐਮਓ ਵੱਲੋਂ ਕਿਹਾ ਗਿਆ ਹੈ ਕਿ ਬੀਜੇਪੀ ਦੇ ਇਸ਼ਾਰੇ ‘ਤੇ ਐਲਜੀ ਨੇ ਸੀਐਮ ਆਤਿਸ਼ੀ ਦਾ ਸਾਮਾਨ ਜ਼ਬਰਦਸਤੀ ਸੀਐਮ ਰਿਹਾਇਸ਼ ਤੋਂ ਹਟਾਇਆ ਹੈ। LG ਦੀ ਤਰਫੋਂ ਭਾਜਪਾ ਦੇ ਇੱਕ ਵੱਡੇ ਨੇਤਾ ਨੂੰ ਸੀਐਮ ਰਿਹਾਇਸ਼ ਅਲਾਟ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। 27 ਸਾਲਾਂ ਤੋਂ ਦਿੱਲੀ ‘ਚ ਜਲਾਵਤਨ ਰਹੀ ਭਾਜਪਾ ਹੁਣ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ।

Exit mobile version