ਚੰਡੀਗੜ੍ਹ 21 ਦਸੰਬਰ 2022: ਦਿੱਲੀ ਵਿਚ ਰੋਹਿਣੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਚੇਸ਼ਠਾ ਯਾਦਵ ਨੇ ਵੱਲੋਂ ਸਿੱਖਾਂ ਲਈ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਲਈ ਸਮਾਂ-ਸੀਮਾ ਨਿਸ਼ਚਿਤ ਕਰਨ ਦੇ ਜਾਰੀ ਵਿਵਾਦਤ ਹੁਕਮ ਵਾਪਸ ਲੈ ਗਏ ਹਨ।ਉਹਨਾਂ ਵੱਲੋਂ 20 ਦਸੰਬਰ ਨੂੰ ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਐਸਡੀਐਮ ਰੋਹਿਣੀ ਵੱਲੋਂ ਜਾਰੀ ਹੁਕਮਾਂ ਬਾਰੇ ਇਹ ਵਿਚਾਰਿਆ ਗਿਆ ਹੈ ਕਿ ਇਸ ਨਾਲ ਵੱਖ ਵੱਖ ਫਿਰਕਿਆਂ ਵਿਚ ਬਣੀ ਆਪਸੀ ਸਾਂਝੀ ਪ੍ਰਭਾਵਿਤ ਹੋ ਸਕਦੀ ਹੈ ਤੇ ਅਮਨ ਕਾਨੂੰਨ ਵਿਵਸਥਾ ਖ਼ਤਰੇ ਵਿਚ ਪੈ ਸਕਦੀ ਹੈ, ਇਸ ਲਈ ਇਹ ਹੁਕਮ ਵਾਪਸ ਲਏ ਜਾਂਦੇ ਹਨ।
ਜਨਵਰੀ 19, 2025 7:54 ਪੂਃ ਦੁਃ