July 2, 2024 8:44 pm
Delhi CM Kejriwal

ਦਿੱਲੀ ਸੀ.ਐੱਮ ਕੇਜਰੀਵਾਲ ਅੱਜ ਚੰਡੀਗੜ੍ਹ ‘ਚ ਕਰਨਗੇ ਜੇਤੂ ਮਾਰਚ

ਚੰਡੀਗੜ੍ਹ 29 ਦਸੰਬਰ 2021 : ਨਗਰ ਨਿਗਮ ਚੋਣਾਂ ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ ਵਲੋਂ 14 ਵਾਰਡਾਂ ‘ਚ ਜਿੱਤ ਦਰਜ ਕਰਨ ਤੋਂ ਬਾਅਦ ਅੱਜ 30 ਦਸੰਬਰ (ਅੱਜ) ਨੂੰ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ( Arvind Kejriwal ) ਚੰਡੀਗੜ੍ਹ ‘ਚ ਜੇਤੂ ਮਾਰਚ ਕਰਨਗੇ । 31 ਦਸੰਬਰ ਨੂੰ ਅਰਵਿੰਦਰ ਕੇਜਰੀਵਾਲ (Arvind Kejriwal) ਪਟਿਆਲਾ ‘ਚ ਸ਼ਾਂਤੀ ਮਾਰਚ ਕਰਨਗੇ।