CM ਕੇਜਰੀਵਾਲ

ਦਿੱਲੀ CM ਕੇਜਰੀਵਾਲ ਅੱਜ ਪਹੁੰਚਣਗੇ ਗੋਆ, ਰਾਜ ਦੇ ਲੋਕਾਂ ਨੂੰ ਕਰ ਚੁੱਕੇ ਨੇ ਇਹ ਵਾਅਦਾ

ਚੰਡੀਗੜ੍ਹ; ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਨੀ ਗੋਆ ਆਉਣਗੇ, ਇਸ ਤੋਂ ਪਹਿਲਾ ਕੇਜਰੀਵਾਲ ਨੇ 1 ਨਵੰਬਰ ਨੂੰ ਰਾਜ ਦਾ ਦੌਰਾ ਕੀਤਾ ਸੀ, ਜਿਥੇ ਉਨ੍ਹਾਂ ਨੇ ਗੋਆ ਦੀ ਜਨਤਾ ਨੂੰ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾ ਉਹ ਲੋਕਾਂ ਨੂੰ ਨਿਸ਼ੁਲਕ ਤੀਰਥ ਯਾਤਰਾ ਕਰਵਾਉਣਗੇ, ਗੋਆ ਵਿਚ ਅਗਲੇ ਸਾਲ ਦੀ ਸ਼ੁਰੂਆਤ ਵਿਚ ਚੋਣਾਂ ਹਨ

Scroll to Top