Site icon TheUnmute.com

ਭਾਰਤੀ ਤੀਰਅੰਦਾਜ਼ੀ ‘ਚ ਦੀਪਿਕਾ ਕੁਮਾਰੀ ਨੇ ਜਿੱਤ ਨਾਲ ਕੀਤੀ ਸ਼ੁਰੂਆਤ:Tokyo Olympics 2020

Deepika makes a winning start in Indian archery: Tokyo Olympics 2020

Deepika makes a winning start in Indian archery: Tokyo Olympics 2020

ਚੰਡੀਗੜ੍ਹ ,28 ਜੁਲਾਈ:ਭਾਰਤ ਦੀ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਅੱਜ ਮਹਿਲਾ ਸਿੰਗਲਜ਼ ਮੁਕਾਬਲੇ ਵਿਚ 32 ਮੈਚਾਂ ਦਾ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕੀਤੀ ਹੈ ।ਦੀਪਿਕਾ ਕੁਮਾਰੀ ਨੇ ਸ਼ੁਰੂ ਤੋਂ ਹੀ ਭੂਟਾਨ ਦੇ ਖਿਡਾਰੀ ਤੇ ਦਬਦਬਾ ਬਣਾਈ ਰੱਖਿਆ ਤੇ ਜਿੱਤ ਪ੍ਰਾਪਤ ਕਰ ਲਈ |

ਦੀਪਿਕਾ ਕੁਮਾਰੀ ਨੇ ਪਹਿਲੇ ਮੈਚ ਵਿਚ 26 ਅੰਕ ਬਣਾਏ ,ਜਦਕਿ ਕਰਮਾ ਨੇ 23 ਅੰਕ ਬਣਾਏ ਸੀ ,ਜਿਸ ਨਾਲ 2-0 ਦੀ ਬੜ੍ਹਤ ਬਣਾ ਲਈ। ਤੇ ਫਿਰ ਦੂਜੇ ਮੈਚ ਦੀਪਿਕਾ ਕੁਮਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਮੈਚ ਨੂੰ 26-23 ਨਾਲ ਜਿੱਤ ਕੇ 4-0 ਦੀ ਬੜ੍ਹਤ ਬਣਾ ਲਈ। ਤੀਜੇ ਮੈਚ ਵਿੱਚ ਵੀ ਦੀਪਿਕਾ 27-24 ਤੋਂ ਮੈਚ ਜਿੱਤ ਲਿਆ।

Exit mobile version