July 7, 2024 7:51 am
IPS ਹਰਪ੍ਰੀਤ ਸਿੱਧੂ

ਦੀਪ ਸਿੱਧੂ ਦਾ ਪਿੰਡ ਥਰੀਕੇ ਲੁਧਿਆਣਾ ਵਿਖੇ ਕੀਤਾ ਜਾਵੇਗਾ ਅੰਤਿਮ ਸੰਸਕਾਰ

ਚੰਡੀਗੜ੍ਹ, 16 ਫਰਵਰੀ 2022 : ਬੀਤੀ ਰਾਤ ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ  ਦਾ ਭਿਆਨਕ ਸੜਕ ਹਾਦਸੇ ‘ਚ ਦੇਹਾਂਤ (Deep Sidhu Death) ਹੋ ਗਿਆ | ਜਿਸ ਤੋਂ ਬਾਅਦ ਵੀਡਿਓਗ੍ਰਾਫੀ ਹੇਠ ਉਨ੍ਹਾਂ ਦਾ ਪੋਸਟ ਮਾਰਟਮ ਕਰਕੇ ਮ੍ਰਿਤਕ ਦੇਹ ਪਰਿਵਾਰ ਨੂੰ ਦੇ ਦਿੱਤੀ ਗਈ ਹੈ, ਤੇ ਸ਼ਾਮ 5 ਦੀਪ ਸਿੱਧੂ ਦਾ ਅੰਤਿਮ ਸੰਸਕਾਰ  ਲੁਧਿਆਣਾ ਦੇ ਨਾਲ ਲੱਗਦੇ ਥਰੀਕੇ ਵਿਖੇ ਕੀਤਾ ਜਾਵੇਗਾ।