Site icon TheUnmute.com

ਪੰਜਾਬ ‘ਚ ਕੋਰੋਨਾ ਦੇ ਮਾਮਲਿਆਂ ‘ਚ ਆਈ ਗਿਰਾਵਟ, ਪੜ੍ਹੋ ਪੂਰੀ ਰਿਪੋਰਟ

Covid-19

ਚੰਡੀਗੜ੍ਹ, 01 ਮਈ 2023: ਪੰਜਾਬ ‘ਚ ਕੋਰੋਨਾ (Corona) ਕਾਰਨ ਲੁਧਿਆਣਾ ਵਿੱਚ ‘ਚ 1 ਮਰੀਜ਼ਾਂ ਦੀ ਮੌਤ ਹੋ ਗਈ ਹੈ , ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 228 ਨਵੇਂ ਕੇਸ ਆਏ ਸਾਹਮਣੇ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 1256 ਰਹਿ ਗਈ ਹੈ। ਜਦੋਂ ਕਿ ਪੰਜਾਬ ‘ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 792376 ਹੋ ਗਈ ਹੈ ਜਦੋਂ ਕਿ 770577 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਉਥੇ ਹੀ ਹੁਣ ਤੱਕ ਕੋਰੋਨਾ ਕਾਰਨ 20543 ਮੌਤਾਂ ਹੋ ਚੁੱਕੀਆਂ ਹਨ।

ਪੜ੍ਹੋ ਪੂਰੀ ਰਿਪੋਰਟ

Exit mobile version