seizes gold from international airport

ਕਸਟਮ ਵਿਭਾਗ ਟੀਮ ਨੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੋਨਾ ਕੀਤਾ ਜ਼ਬਤ

ਚੰਡੀਗੜ੍ਹ 8 ਜਨਵਰੀ 2022: ਕਸਟਮ ਵਿਭਾਗ (Customs team)ਦੀ ਟੀਮ ਨੇ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ (Sri Guru Ram Dass International Airport) ‘ਤੇ 11.14 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੁਬਈ ਦੇ ਇਕ ਯਾਤਰੀ ਨੇ ਆਪਣੇ ਟ੍ਰਾਈ ਬੈਗ ‘ਚ ਤਾਰਾਂ ਦੇ ਰੂਪ ‘ਚ ਸੋਨਾ ਛੁਪਾ ਕੇ ਰੱਖਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜ਼ਬਤ ਕੀਤਾ ਗਿਆ ਸੋਨਾ 24 ਕੈਰੇਟ ਦਾ ਹੈ।

Scroll to Top