ਚੰਡੀਗੜ੍ਹ 2 ਦਸੰਬਰ 2021 : Corona Virus Omicron ਦਾ ਪਹਿਲਾ ਕੇਸ ਦੱਖਣੀ ਅਫ਼ਰੀਕਾ ਵਿੱਚ ਵਿੱਚ ਮਿਲਿਆ ਸੀ |ਇਸਦੇ ਚਲਦੇ ਦੇਸ਼ ਵਿਦੇਸ਼ਾਂ ਵਿਚ ਇਸਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ | ਕਿਹਾ ਜਾ ਰਿਹਾ ਹੈ ਕਿ ਸਵ੍ਹਾਈਟ ਹਾਊਸ ਦੀ ਇੱਕ ਸਮਾਚਾਰ ਬ੍ਰੀਫਿੰਗ ਵਿੱਚ, ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਫੇਕਸ਼ਿਅਸ ਡਿਜੀਜ਼ ਦੇ ਨਿਰਦੇਸ਼ਕ ਡਾ. ਐਂਥਨੀ ਫੌਸੀ ਨੇ ਕਿਹਾ ਕਿ Corona Virus Omicron ਦਾ ਮਾਮਲਾ ਇੱਕ ਅਜਿਹੇ ਵਿਅਕਤੀ ਦਾ ਸੀ|ਜਿਸ ਨੇ 22 ਨਵੰਬਰ ਨੂੰ ਦੱਖਣੀ ਅਫਰੀਕਾ ਦੀ ਯਾਤਰਾ ਕੀਤੀ ਸੀ ਅਤੇ 29 ਨਵੰਬਰ ਨੂੰ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ।
ਸਮੂਹ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸੂਬੇ ਵਿੱਚ ਪੀੜਤ ਵਿਅਕਤੀ ਦੇ ਪਤੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਹਿੰਦਾ ਹੈ ,ਪਰ ਕਿਹਾ ਕਿ ਮਾਮਲੇ ਦੀ ਪੁਸ਼ਟੀ ਸੈਨ ਫਰਾਂਸਿਸਕੋ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੁਆਰਾ ਕੀਤੀ ਗਈ , ਜਿਸ ਵਿੱਚ ਯੂ.ਸੀ. ਸੈਨ ਫਰਾਂਸਿਸਕੋ ਵਿੱਚ ਜੀਨੋਮਿਕ ਕ੍ਰਮਬੱਧ ਕੀਤਾ ਗਿਆ ਸੀ।