Governor of Assam and Nagaland

ਤਾਜ਼ਾ ਖ਼ਬਰ : ਆਸਾਮ ਅਤੇ ਨਾਗਾਲੈਂਡ ਦੇ ਰਾਜਪਾਲ ਹੋਏ ਕੋਰੋਨਾ ਪਾਜ਼ੀਟਿਵ

ਚੰਡੀਗੜ੍ਹ, 13 ਜਨਵਰੀ 2022 : ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਕਈ ਸੂਬਿਆਂ ‘ਚ ਹਫ਼ਤਾਵਾਰੀ ਅਤੇ ਰਾਤ ਦੀ ਤਾਲਾਬੰਦੀ ਦਾ ਐਲਾਨ ਵੀ ਹੋ ਚੁਕਿਆ ਹੈ | ਜਿਸ ਦੇ ਚਲਦਿਆਂ ਕਈ ਲੋਕ ਕੋਰੋਨਾ ਦੀ ਮਾਰ ਹੇਠ ਆ ਚੁੱਕੇ ਹਨ ਅਤੇ ਹੁਣ ਖ਼ਬਰ ਮਿਲ ਰਹੀ ਹੈ ਕਿ ਆਸਾਮ ਅਤੇ ਨਾਗਾਲੈਂਡ ਦੇ ਰਾਜਪਾਲ ਪ੍ਰੋ: ਜਗਦੀਸ਼ ਮੁਖੀ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ |

Scroll to Top