TheUnmute.com

Congress: ਹਰਿਆਣਾ ਚੋਣਾਂ ਲਈ ਕਾਂਗਰਸ ਵੱਲੋਂ 5ਵੀਂ ਸੂਚੀ ਜਾਰੀ, ਕੁਮਾਰੀ ਸ਼ੈਲਜਾ ਨੂੰ ਝਟਕਾ

ਚੰਡੀਗੜ੍ਹ, 12 ਸਤੰਬਰ 2024: ਕਾਂਗਰਸ (Congress) ਨੇ ਅੱਜ ਹਰਿਆਣਾ ਵਿਧਾਨ ਸਭਾ ਚੋਣਾਂ ਲਈ 2 ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ। ਉਕਲਾਨਾ ਅਤੇ ਨਾਰਨੌਂਦ ਤੋਂ ਉਮੀਦਵਾਰਾਂ ਦੇ ਨਾਮ ਸੂਚੀ ‘ਚ ਹਨ। ਕਾਂਗਰਸ ਨੇ ਉਕਲਾਨਾ ਤੋਂ ਹੁੱਡਾ ਸਮਰਥਕ ਨਰੇਸ਼ ਸੇਲਵਾਲ ਨੂੰ ਟਿਕਟ ਦਿੱਤੀ ਹੈ | ਕੁਮਾਰੀ ਸ਼ੈਲਜਾ ਲਈ ਇਹ ਝਟਕਾ ਮੰਨਿਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਭਤੀਜੇ ਹਰਸ਼ ਲਈ ਉਕਲਾਨਾ ਤੋਂ ਟਿਕਟ ਮੰਗ ਰਹੀ ਸੀ |

Read more: ਚੰਡੀਗੜ੍ਹ ਬੰ.ਬ ਧਮਾਕਾ: ਸ਼ੱਕੀਆਂ ਬਾਰੇ ਸੂਚਨਾ ਦੇਣ ਵਾਲੇ ਲਈ ਪੁਲਿਸ ਨੇ ਰੱਖਿਆ 2 ਲੱਖ ਰੁਪਏ ਦਾ ਇਨਾਮ

Congress

Exit mobile version