ਅਬਜਰਬਰ ਚੀਮਾ

ਕਾਂਗਰਸ ਅਬਜਰਬਰ ਚੀਮਾ ਨੇ ਹਲਕਾ ਘਨੌਰ ਦੇ ਕਾਂਗਰਸੀ ਵਰਕਰਾਂ ਨਾਲ ਕੀਤੀ ਬੈਠਕ

ਚੰਡੀਗੜ੍ਹ,15 ਨਵੰਬਰ 2021 : ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਅਬਜਰਬਰ ਚੀਮਾ ਦੀ ਅਗਵਾਈ ਵਿਚ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਜਲਾਲਪੁਰ ਸਥਿਤ ਰਹਾਇਸ਼ ਵਿਖੇ ਜਿ਼ਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀ ਮੈਂਬਰਾਂ, ਪੰਚਾਂ-ਸਰਪੰਚਾਂ ਤੇ ਕਾਂਗਰਸੀ ਆਗੂਆਂ ਦੇ ਵਰਕਰਾਂ ਨਾਲ ਬੈਠਕ ਉਨ੍ਹਾਂ ਨਾਲ ਅਗਾਮੀਂ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ।

ਇਸ ਦੌਰਾਨ ਜਿ਼ਲ੍ਹਾ ਪ੍ਰਧਾਨ ਗੁਰਦੀਪ ਸਿੰਘ ਉਂਟਸਰ, ਨਗਰ ਪੰਚਾਇਤ ਘਨੌਰ ਦੇ ਪ੍ਰਧਾਨ ਨਰਪਿੰਦਰ ਸਿੰਘ ਭਿੰਦਾ,ਜਿ਼ਲ੍ਹਾ ਪ੍ਰੀਸ਼ਦ ਮੈਂਬਰ ਗਗਨਦੀਪ ਸਿੰਘ ਜਲਾਲਪੁਰ, ਬੀਬੀ ਅਮਰਜੀਤ ਕੌਰ ਜਲਾਲਪੁਰ, ਬਲਾਕ ਘਨੌਰ ਦੇ ਪ੍ਰਧਾਨ ਕੁਲਦੀਪ ਸਿੰਘ ਮਾੜ੍ਹੀਆਂ, ਬਲਾਕ ਸੰਭੂ ਦੇ ਪ੍ਰਧਾਨ ਗੁਰਨਾਮ ਸਿੰਘ ਭੂਰੀਮਾਜਰਾ, ਮਾਰਕੀਟ ਕਮੇਟੀ ਘਨੌਰ ਦੇ ਚੇਅਰਮੈਨ ਬਲਜੀਤ ਸਿੰਘ ਗਿੱਲ, ਵਾਈਸ ਚੇਅਰਮੈਨ ਰਾਮ ਸਿੰਘ ਸੀਲ, ਮਾਰਕੀਟ ਕਮੇਟੀ ਰਾਜਪੁਰਾ ਦੇ ਵਾਈਸ ਚੇਅਰਮੈਨ ਜਗਰੂਪ ਸਿੰਘ ਹੈਪੀ ਸੇਹਰਾ, ਬਲਾਕ ਸੰਮਤੀ ਸੰਭੂ ਦੇ ਚੇਅਰਮੈਨ ਅੱਛਰ ਸਿੰਘ ਭੇਡਵਾਲ, ਵਾਈਸਚੇਅਰਮੈਨ ਗੁਰਮੀਤ ਸਿੰਘ ਮਹਿਮਦਪੁਰ, ਬਲਾਕ ਯੂਥ ਕਾਂਗਰਸ ਘਨੌਰ ਦੇ ਪ੍ਰਧਾਨ ਇੰਦਰਜੀਤ ਸਿੰਘ ਗਿਫ਼ਟੀ, ਬਲਾਕ ਸੰਮਤੀ ਘਨੌਰ ਦੇ ਚੇਅਰਮੈਨ ਜਗਦੀਪ ਸਿੰਘ ਡਿੰਪਲ ਚਪੜ੍ਹ, ਵਾਈਸ ਚੇਅਰਮੈਨ ਗੁਰਦੇਵ ਸਿੰਘ ਬਘੌਰਾ, ਚੇਅਰਮੈਨ ਬਲਰਾਜ ਸਿੰਘ ਸਰਪੰਚ ਨੌਸ਼ਹਿਰਾ, ਪ੍ਰਧਾਨ ਐਨ.ਪੀ. ਸਿੰਘ ਸਰਪੰਚ ਪੱਬਰੀ, ਬਲਾਕ ਸੰਮਤੀ ਮੈਂਬਰ ਜ਼ਸਵਿੰਦਰ ਸਿੰਘ ਸੈਣੀ, ਬਲਾਕ ਸੰਮਤੀ ਮੈਂਬਰ ਰਾਮ ਕੁਮਾਰ ਨਰੈਣਗੜ੍ਹ, ਬਲਾਕ ਸੰਮਤੀ ਮੈਂਬਰ ਗੁਰਵਿੰਦਰ ਸਿੰਘ ਚਮਾਰੂ, ਐਮ.ਸੀ. ਮੁਸਤਾਕ ਅਲੀ ਜੱਸੀ ਘਨੌਰ, ਐਮ.ਸੀ. ਰਚਨਾ ਰਾਮ, ਜਗਪਾਲ ਸਿੰਘ ਸੀਲ ਸਮੇਤ ਹੋਰ ਵੀ ਵਿਸ਼ੇਸ਼ ਤੌਰ `ਤੇ ਹਾਜ਼ਰ ਰਹੇ। ਦੀ ਅਗਵਾਈ ਵਿਚ ਜਲਾਲਪੁਰ ਸਥਿਤ ਗ੍ਰਹਿ ਵਿਖੇ ਹਲਕਾ ਘਨੌਰ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਗਈ।

ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਸਾਢੇ 4 ਸਾਲਾਂ ਵਿਚ ਮੇਰੇ ਅਤੇ ਮੇਰੀ ਸਰਕਾਰ ਵਲੋਂ ਹਲਕਾ ਘਨੌਰ ਦਾ ਰਿਕਾਰਡ ਤੋੜ ਵਿਕਾਸ ਕੀਤਾ ਗਿਆ ਹੈ।ਉਨ੍ਹਾਂ ਵਰਕਰਾਂ ਦੇ ਭਰਵੇਂ ਇਕੱਠ ਨੂੰ ਅਪੀਲ ਕਰਦਿਆਂ ਸਮੁੱਚੇ ਹਲਕੇ ਘਨੌਰ ਦੇ ਘਰ-ਘਰ ਨੂੰ ਕੀਤੇ ਗਏ ਵਿਕਾਸ ਕੰਮਾਂ ਪ੍ਰਤੀ ਜਾਗਰੁੂਕ ਕਰਨ ਲਈ ਵੀ ਕਿਹਾ।

ਚਾਰ ਹਲਕਿਆਂ ਘਨੌਰ, ਸਨੌਰ, ਸੁਤਰਾਣਾ ਅਤੇ ਸਮਾਣਾ ਦੇ ਅਬਜ਼ਰਬਰ ਨਿਯੁਕਤ ਕੀਤੇ ਚੀਮਾ ਨੇ ਚੀਮਾ ਨੇ ਸਮੂਹ ਕਾਂਗਰਸੀ ਵਰਕਰਾਂ ਨੂੰ ਅੱਜ ਤੋਂ ਹੀ ਚੋਣ ਮੈਦਾਨ ਵਿਚ ਡੱਟਣ ਦੀ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਵਰਕਰਾਂ ਦੀ ਮੰਗ ਅਨੁਸਾਰ ਹੀ ਟਿਕਟਾਂ ਦੀ ਵੰਡ ਕੀਤੀ ਜਾਵੇਗੀ।

ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਜਲਾਲਪੁਰ ਨੇ ਕਿਹਾ ਕਿ ਕੇਵਲ ਹਲਕਾ ਘਨੌਰ ਹੀ ਨਹੀਂ ਸਗੋਂ ਸਮੁੱਚਾ ਪੰਜਾਬ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਿੰਨ੍ਹਾਂ ਵਿਕਾਸ ਅਤੇ ਤਰਕੀ ਹਲਕਾ ਘਨੌਰ ਨੇੇ ਲੰਘੇ ਸਾਢੇ ਚਾਰ ਸਾਲਾਂ ਦੌਰਾਨ ਕੀਤੀ ਹੈ, ਓਨੀ ਪੂਰੇ ਸੂਬੇ ਦੇ ਕਿਸੇ ਵੀ ਹਲਕੇ ਵਿਚ ਨਹੀਂ ਹੋਈ।

ਹਲਕਾ ਘਨੌਰ ਦੇ ਮੋਹਤਵਰ ਵਿਅਕਤੀਆਂ ਦਾ ਤਰੱਕੀ ਵਿਚ ਪਾਏ ਯੋਗਦਾਨ ਲਈ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਕੀਤੇ ਗਏ ਵਿਕਾਸ ਕੰਮਾ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਸੰਦੇਸ਼ ਦਿੱਤਾ ਅਤੇ ਐਲਾਨ ਕੀਤਾ ਕਿ ਉਹ 2022 ਦੀ ਚੋਣਾਂ ਕੀਤੇ ਗਏ ਵਿਕਾਸ ਦੇ ਦਮ ਤੇ ਲੜਨਗੇ ਅਤੇ ਇਹ ਵਿਕਾਸ ਦੀ ਹਨੇਰੀ ਅੱਗੇ ਕੋਈ ਨਹੀਂ ਟਿੱਕ ਸਕੇਗਾ।ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਦੀ ਨਵੀਂ ਇਮਾਰਤ,

ਸਰਪੰਚ ਸਤਿੰਦਰ ਸਿੰਘ ਡਿੰਪਲ ਸੂਹਰੋਂ, ਸਰਪੰਚ ਹਰਸੰਗਤ ਸਿੰਘ ਤਖਤੁੂਮਾਜਰਾ, ਸਰਪੰਚ ਹਰਪ੍ਰੀਤ ਸਿੰਘ ਚਮਾਰੂ, ਸਰਪੰਚ ਮਨਜੀਤ ਸਿੰਘ ਚਪੜ੍ਹ, ਦਰਬਾਰਾ ਸਿੰਘ ਹਰਪਾਲਪੁਰ, ਸਰਪੰਚ ਹਰਵਿੰਦਰ ਸਿੰਘ ਖੋਖਰ ਚਤਰਨਗਰ, ਲਖਵਿੰਦਰ ਸਿੰਘ ਲੱਖਾ ਕਬੂਲਪੁਰ, ਸਰਪੰਚ ਮਿੰਟੂ ਚੌਹਾਨ ਕਲੋਨੀ, ਸਰਪੰਚ ਪਵਿੱਤਰ ਸਿੰਘ ਕਮਾਲਪੁਰ, ਸਰਪੰਚ ਮਨਪ੍ਰੀਤ ਸਿੰਘ ਨਰੜੂ, ਪ੍ਰਧਾਨ ਬਾਲਕਾ ਰਾਮ ਗੱਡਰੀਆ ਬਰਾਦਰੀ, ਜ਼ਸਵਿੰਦਰ ਸਿੰਘ ਸਰਾਲਾ, ਕੁਲਬੀਰ ਸਿੰਘ ਸਰਾਲਾ, ਗੁਰਵਿੰਦਰ ਸਿੰਘ ਰੁੜਕੀ ਸਮੇਤ ਹੋਰ ਵੀ ਹਾਜ਼ਰ ਸਨ।

Scroll to Top