Site icon TheUnmute.com

Himachal Pradesh: ਦੇਹਰਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਕਮਲੇਸ਼ ਠਾਕੁਰ 636 ਵੋਟਾਂ ਨਾਲ ਅੱਗੇ

Kamlesh Thakur

ਚੰਡੀਗੜ੍ਹ, 13 ਜੁਲਾਈ 2024: ਹਿਮਾਚਲ ਪ੍ਰਦੇਸ਼ (Himachal Pradesh) ਦੀਆਂ ਤਿੰਨ ਵਿਧਾਨ ਸਭ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ | ਦੇਹਰਾ ਵਿਧਾਨ ਸਭਾ ਸੀਟ ਤੋਂ ਹੁਣ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਘਰਵਾਲੀ ਤੇ ਕਾਂਗਰਸ ਦੀ ਉਮੀਦਵਾਰ ਕਮਲੇਸ਼ ਠਾਕੁਰ (Kamlesh Thakur) 636 ਵੋਟਾਂ ਨਾਲ ਅੱਗੇ ਚੱਲ ਰਹੀ ਹੈ | ਕਮਲੇਸ਼ ਠਾਕੁਰ ਸ਼ੁਰੂਆਤੀ ਰੁਝਾਨਾਂ ‘ਚ ਪੱਛੜ ਗਈ ਸੀ | ਭਾਜਪਾ ਦੇ ਹੋਸ਼ਿਆਰ ਸਿੰਘ 12664 ਲੈ ਕੇ ਦੂਜੇ ਸਥਾਨ ‘ਤੇ ਹਨ |

Exit mobile version