July 5, 2024 1:39 am
Sathiyan Gnanasekaran

Commonwealth Games: ਸਾਥੀਆਨ ਗਿਆਨਸੇਕਰਨ ਨੇ ਟੇਬਲ ਟੈਨਿਸ ‘ਚ ਜਿੱਤਿਆ ਕਾਂਸੀ ਤਮਗਾ

ਚੰਡੀਗੜ੍ਹ 08 ਅਗਸਤ 2022: ਰਾਸ਼ਟਰਮੰਡਲ ਖੇਡਾਂ 2022 ਦੇ ਆਖਰੀ ਦਿਨ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ | ਇਸਦੇ ਨਾਲ ਹੀ ਹੁਣ ਸਾਥੀਆਨ ਗਿਆਨਸੇਕਰਨ (Sathiyan Gnanasekaran) ਨੇ ਟੇਬਲ ਟੈਨਿਸ ਦੇ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ |

ਗਿਆਨਸੇਕਰਨ ਨੇ ਮੈਚ ‘ਚ ਇੰਗਲੈਂਡ ਦੇ ਪਾਲ ਡਰਿੰਕਲ ਨੂੰ 11-9, 11-3, 11-5, 8-11, 9-11, 10-12, 11-9 ਨਾਲ ਹਰਾ ਦਿੱਤਾ । ਇੱਥੇ 2022 ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਟੇਬਲ ਟੈਨਿਸ ਵਿੱਚ ਭਾਰਤ ਦਾ ਇਹ ਹੁਣ ਤੱਕ ਦਾ ਤੀਜਾ ਤਮਗਾ ਹੈ।