Site icon TheUnmute.com

Commonwealth Games: ਭਾਰਤ ਦੀ ਸਟਾਰ ਦੌੜਾਕ ਹਿਮਾ ਦਾਸ 200 ਮੀਟਰ ਮੁਕਾਬਲੇ ਦੇ ਸੈਮੀਫਾਈਨਲ ‘ਚ ਪਹੁੰਚੀ

Hima Das

ਚੰਡੀਗੜ੍ਹ 04 ਅਗਸਤ 2022: ਰਾਸ਼ਟਰਮੰਡਲ ਖੇਡਾਂ ‘ਚ ਭਾਰਤੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ | ਇਸਦੇ ਨਾਲ ਹੀ ਹੁਣ ਭਾਰਤ ਦੀ ਸਟਾਰ ਦੌੜਾਕ ਹਿਮਾ ਦਾਸ (Hima Das) ਨੇ ਇੱਥੇ ਰਾਸ਼ਟਰਮੰਡਲ ਖੇਡਾਂ ਦੇ 200 ਮੀਟਰ ਮੁਕਾਬਲੇ ਵਿੱਚ ਆਪਣੀ ਹੀਟ ਵਿੱਚ 23.42 ਸਕਿੰਟ ਦਾ ਸਮਾਂ ਕੱਢ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ।

ਜਿਕਰਯੋਗ ਹੈ ਕਿ ਹਿਮਾ ਦਾਸ (Hima Das) ਨੇ ਹੀਟਸ ਵਿੱਚ ਸ਼ੁਰੂ ਤੋਂ ਹੀ ਪੰਜ ਮਹਿਲਾ ਦੌੜਾਕਾਂ ਵਿੱਚ ਮੋਹਰੀ ਰਹੀ, ਜ਼ੈਂਬੀਆ ਦੀ ਰੋਡਾ ਨਜੋਬਵੂ 23.85 ਸਕਿੰਟ ਵਿੱਚ ਦੂਜੇ ਸਥਾਨ ‘ਤੇ ਰਹੀ ਜਦੋਂਕਿ ਯੂਗਾਂਡਾ ਦੀ ਜੈਸੇਂਟ ਨਿਆਮਹੁੰਗੇ 24.07 ਸਕਿੰਟ ਨਾਲ ਤੀਜੇ ਸਥਾਨ ‘ਤੇ ਰਹੀ।

Exit mobile version