June 30, 2024 9:44 pm
CIMMYT

CM ਮਾਨ ਵਲੋਂ ਮੱਕੀ ਤੇ ਹੋਰ ਫਸਲਾਂ ਦੀ ਖੇਤੀ ਤੇ ਮੰਡੀਕਰਨ ਨੂੰ ਹੁਲਾਰਾ ਦੇਣ ਲਈ CIMMYT ਦੇ ਡਾਇਰੈਕਟਰ ਨਾਲ ਮੁਲਾਕਾਤ

ਚੰਡੀਗੜ੍ਹ 03 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ‘ਚ ਮੱਕੀ ਤੇ ਹੋਰ ਫਸਲਾਂ ਦੀ ਖੇਤੀ ਤੇ ਮੰਡੀਕਰਨ ਨੂੰ ਹੁਲਾਰਾ ਦੇਣ ਸੰਬੰਧੀ CIMMYT ਦੇ ਬ੍ਰਾਮ ਗੋਵਰਟਸ ਤੇ ਪ੍ਰੋ.ਅਰੁਣ ਜੋਸ਼ੀ (ਐਮ.ਡੀ. ਬੋਰਲੌਗ ਇੰਸਟੀਚਿਊਟ, ਦੱਖਣੀ ਏਸ਼ੀਆ ਨਾਲ ਮੁਲਾਕਾਤ ਕੀਤੀ |

ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ CIMMYT ਦੇ ਡਾਇਰੈਕਟਰ Mr.Bram Govaerts ਤੇ ਪ੍ਰੋ.ਅਰੁਣ ਜੋਸ਼ੀ (MD,Borlaug Institute, South Asia) ਨਾਲ ਮੁਲਾਕਾਤ ਹੋਈ…ਪੰਜਾਬ ‘ਚ ਮੱਕੀ ਤੇ ਹੋਰ ਫਸਲਾਂ ਦੀ ਖੇਤੀ ਤੇ ਮੰਡੀਕਰਨ ਨੂੰ ਹੁਲਾਰਾ ਦੇਣ ਸੰਬੰਧੀ ਵਿਚਾਰਾਂ ਹੋਈਆਂ. ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ ਨਿਜਾਤ ਦਿਵਾਉਣ ਤੇ ਢੁੱਕਵਾਂ ਬਦਲ ਦੇਣ ਲਈ ਕੰਮ ਕਰ ਰਹੇ ਹਾਂ…