Site icon TheUnmute.com

ਫਰਾਂਸ ‘ਚ ਹੋਣ ਵਾਲੇ ਰਗਬੀ ਵਿਸ਼ਵ ਕੱਪ ਲਈ CM ਮਾਨ ਨੇ ਜਲੰਧਰ ‘ਚ ਬਣੇ ਰਗਬੀ ਬਾਲ ਕੰਟੇਨਰ ਨੂੰ ਹਰੀ ਝੰਡੀ ਦਿਖਾਈ

Rugby World Cup

ਚੰਡੀਗੜ੍ਹ, 05 ਮਈ 2023: ਜਲੰਧਰ ਵਿੱਚ ਬਣੇ ਰਗਬੀ ਬਾਲ ਕੰਟੇਨਰ ਨੂੰ ਫਰਾਂਸ ਵਿੱਚ ਹੋਣ ਵਾਲੇ ਰਗਬੀ ਵਿਸ਼ਵ ਕੱਪ (Rugby World Cup) ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ । ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਨੂੰ ਪੂਰੀ ਦੁਨੀਆ ਵਿਚ ਖੇਡ ਉਦਯੋਗ ਦੇ ਧੁਰੇ ਵਜੋਂ ਜਾਣਿਆ ਜਾਂਦਾ ਹੈ ਪਰ ਪਿਛਲੀਆਂ ਸਰਕਾਰਾਂ ਦੀ ਉਦਾਸੀਨਤਾ ਕਾਰਨ ਇਸ ਇੰਡਸਟਰੀ ਦਾ ਨਾਂ ਬਦਨਾਮ ਹੋਇਆ। ਪਰ ਅਸੀਂ ਖੇਡ ਉਦਯੋਗ ਨੂੰ ਅੱਗੇ ਲਿਜਾਣ ਲਈ ਦ੍ਰਿੜ ਹਾਂ।

ਜਲੰਧਰ ਵਿੱਚ ਬਣੇ ਰਗਬੀ ਬਾਲ ਕੰਟੇਨਰ ਨੂੰ ਫਰਾਂਸ ਵਿੱਚ ਹੋਣ ਵਾਲੇ ਰਗਬੀ ਵਿਸ਼ਵ ਕੱਪ ਲਈ ਹਰੀ ਝੰਡੀ ਦੇ ਦਿੱਤੀ ਗਈ। ਜਲੰਧਰ ਨੂੰ ਪੂਰੀ ਦੁਨੀਆ ਵਿਚ ਖੇਡ ਉਦਯੋਗ ਦੇ ਧੁਰੇ ਵਜੋਂ ਜਾਣਿਆ ਜਾਂਦਾ ਹੈ ਪਰ ਪਿਛਲੀਆਂ ਸਰਕਾਰਾਂ ਦੀ ਉਦਾਸੀਨਤਾ ਕਾਰਨ ਇਸ ਇੰਡਸਟਰੀ ਦਾ ਨਾਂ ਬਦਨਾਮ ਹੋਇਆ। ਪਰ ਅਸੀਂ ਖੇਡ ਉਦਯੋਗ ਨੂੰ ਅੱਗੇ ਲਿਜਾਣ ਲਈ ਦ੍ਰਿੜ ਹਾਂ।

Exit mobile version