Site icon TheUnmute.com

ਪੰਜਾਬ ਕਾਂਗਰਸ : CM ਚੰਨੀ ਨੇ ਬਿਜਲੀ ਨੂੰ ਲੈ ਕੀਤਾ ਵੱਡਾ ਐਲਾਨ

CM ਚੰਨੀ

ਚੰਡੀਗੜ੍ਹ, 1 ਨਵੰਬਰ 2021 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਬਿਜਲੀ ਦੇ ਬਿੱਲ ‘ਤੇ ਵੱਡਾ ਐਲਾਨ ਕਰਦੇ ਹੋਏ ਬਿਜਲੀ ਦਰਾਂ ‘ਤੇ 3 ਰੁਪਏ ਕਟੌਤੀ ਦਾ ਐਲਾਨ ਕੀਤਾ ਹੈ | ਇਹ ਐਲਾਨ ਅੱਜ ਪੰਜਾਬ ਕਾਂਗਰਸ ਦੀ ਹੋਈ ਬੈਠਕ ਦੌਰਾਨ ਕੀਤਾ ਗਿਆ ਹੈ,

 

Exit mobile version