TheUnmute.com

CM ਭਗਵੰਤ ਮਾਨ ਵਲੋਂ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਮੌਕੇ ਕੈਂਸਰ ਸੰਬੰਧੀ ਜਾਗਰੂਕ ਹੋਣ ਦਾ ਸੱਦਾ

ਚੰਡੀਗੜ੍ਹ 07 ਨਵੰਬਰ 2022: ਕੈਂਸਰ ਬਾਰੇ ਜਾਗਰੂਕ ਕਰਨ ਲਈ ਭਾਰਤ ਵਿੱਚ 7 ​​ਨਵੰਬਰ ਨੂੰ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ (National Cancer Awareness Day) ਮਨਾਇਆ ਜਾਂਦਾ ਹੈ। ਇਸੇ ਤਹਿਤ ਅੱਜ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਕੈਂਸਰ ਲਾ-ਇਲਾਜ਼ ਨਹੀਂ, ਇਸ ਸੰਬੰਧੀ ਜਾਗਰੂਕ ਹੋਣ ਦੀ ਲੌੜ ਹੈ |

ਹੁਣ ਸਾਡਾ ਦੇਸ਼ ਆਧੁਨਿਕ ਤਕਨੀਕਾਂ ਜ਼ਰੀਏ ਇਸ ਲਾ-ਇਲਾਜ਼ ਬਿਮਾਰੀ ਦੇ ਇਲਾਜ਼ ਲਈ ਸਮਰੱਥ ਹੈ…ਰਾਸ਼ਟਰੀ ਕੈਂਸਰ ਜਾਗਰੂਕ ਦਿਵਸ ਮੌਕੇ ਆਓ ਪ੍ਰਣ ਕਰੀਏ…ਜਾਗਰੂਕ ਹੋਈਏ ਤੇ ਜਾਗਰੂਕ ਕਰੀਏ….ਇਸ ਭਿਆਨਕ ਰੋਗ ਨੂੰ ਮਿਲ ਕੇ ਹਰਾਈਏ…

National Cancer Awareness Day

 

Exit mobile version