TheUnmute.com

CM ਭਗਵੰਤ ਮਾਨ ‘ਜੁਗਾੜੂ ਰੇਹੜੀਆਂ ਵਾਲੇ ਫ਼ੈਸਲੇ ਤੋਂ ਸਖ਼ਤ ਨਾਰਾਜ਼, ਤਤਕਾਲ ਮੰਗੀ ਰਿਪੋਰਟ

ਚੰਡੀਗੜ੍ਹ 23 ਅਪ੍ਰੈਲ 2022: ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ‘ਚ ਚੱਲ ਰਹੇ ‘ਜੁਗਾੜੂ ਰੇਹੜੀਆਂ ‘ਤੇ ਪਾਬੰਦੀ ਨੂੰ ਲੈ ਕੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਸੂਤਰਾਂ ਦੇ ਮੁਤਾਬਕ  ਸੀ ਐੱਮ ਭਗਵੰਤ ਮਾਨ ਟਰਾਂਸਪੋਰਟ ਡਿਪਾਰਟਮੈਂਟ ਤੋਂ ਤਤਕਾਲ ਇਸ ਦੀ ਰਿਪੋਰਟ ਮੰਗੀ ਹੈ | ਇਸ ਦੌਰਾਨ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਤੇ ਇਹ ਟਰਾਂਸਪੋਰਟ ਵਿਭਾਗ ਦਾ ਫ਼ੈਸਲਾ ਵਾਪਸ ਲਿਆ ਜਾ ਸਕਦਾ ਹੈ |

bhagwant mann

Exit mobile version