ਚੰਡੀਗੜ੍ਹ 23 ਅਪ੍ਰੈਲ 2022: ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ‘ਚ ਚੱਲ ਰਹੇ ‘ਜੁਗਾੜੂ ਰੇਹੜੀਆਂ ‘ਤੇ ਪਾਬੰਦੀ ਨੂੰ ਲੈ ਕੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਸੂਤਰਾਂ ਦੇ ਮੁਤਾਬਕ ਸੀ ਐੱਮ ਭਗਵੰਤ ਮਾਨ ਟਰਾਂਸਪੋਰਟ ਡਿਪਾਰਟਮੈਂਟ ਤੋਂ ਤਤਕਾਲ ਇਸ ਦੀ ਰਿਪੋਰਟ ਮੰਗੀ ਹੈ | ਇਸ ਦੌਰਾਨ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਤੇ ਇਹ ਟਰਾਂਸਪੋਰਟ ਵਿਭਾਗ ਦਾ ਫ਼ੈਸਲਾ ਵਾਪਸ ਲਿਆ ਜਾ ਸਕਦਾ ਹੈ |
ਨਵੰਬਰ 23, 2024 12:36 ਪੂਃ ਦੁਃ