Site icon TheUnmute.com

CM ਅਰਵਿੰਦ ਕੇਜਰੀਵਾਲ ਕੱਲ੍ਹ150 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਕਰਨਗੇ ਰਵਾਨਾ

150 electric buses

ਚੰਡੀਗ੍ਹੜ 23 ਮਈ 2022: ਦਿੱਲੀ ਸਰਕਾਰ ਟੈਕਸ ਡੀਟੀਸੀ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ਕਰ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ ਡੀਟੀਸੀ ਨੂੰ150 ਇਲੈਕਟ੍ਰਿਕ ਬੱਸਾਂ (150 electric buses)150 electric buses ਸੌਂਪਣਗੇ। ਇਸ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਲੋਕਾਂ ਲਈ ਵੱਡਾ ਐਲਾਨ ਕੀਤਾ ਹੈ। ਦਿੱਲੀ ਵਾਸੀ ਤਿੰਨ ਦਿਨਾਂ ਤੱਕ ਇਲੈਕਟ੍ਰਿਕ ਬੱਸਾਂ ਵਿੱਚ ਮੁਫਤ ਸਫਰ ਦਾ ਆਨੰਦ ਲੈ ਸਕਣਗੇ।  ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਦੇ ਅਨੁਸਾਰ, ‘ਦਿੱਲੀ ਵਾਸੀ 24 ਮਈ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਹਰੀ ਝੰਡੀ ਦਿਖਾ ਕੇ ਰਵਾਨਾ ਹੋਣ ਵਾਲੀਆਂ 150 ਇਲੈਕਟ੍ਰਿਕ ਬੱਸਾਂ ਵਿੱਚ 3 ਦਿਨਾਂ ਲਈ ਮੁਫਤ ਯਾਤਰਾ ਕਰ ਸਕਣਗੇ।

Exit mobile version