ਸ੍ਰੀ ਦਰਬਾਰ ਸਾਹਿਬ 19 ਦਸੰਬਰ 2021: ਸ੍ਰੀ ਦਰਬਾਰ ਸਾਹਿਬ (Shri Darbar Sahib)ਬੀਤੇ ਕੱਲ੍ਹ 18 ਦਸੰਬਰ ਨੂੰ ਵਾਪਰੀ ਸਾਰੀ ਘਟਨਾ ਦਾ ਜਾਇਜ਼ਾ ਲੈਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi)ਹੁਣ ਤੋਂ ਥੋੜ੍ਹੀ ਦੇਰ ਤੱਕ ਦਰਬਾਰ ਸਾਹਿਬ ਪਹੁੰਚਣਗੇ |ਇਸਦੇ ਨਾਲ ਹੀ ਉਹ ਐਸਜੀਪੀਸੀ (SGPC) ਪ੍ਰਧਾਨ ਨਾਲ ਇਸ ਮਾਮਲੇ ਤੇ ਮੁਲਾਕਾਤ ਵੀ ਕਰਨਗੇ। ਇਸਤੋਂ ਬਾਅਦ ‘ਚ ਉਹ ਮੀਡੀਆ ਨਾਲ ਪ੍ਰੈਸ ਕਾਨਫਰੰਸ ਵੀ ਕਰਨਗੇ।