July 14, 2024 8:53 pm
ਦਿੱਲੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦਿੱਲੀ ਲਈ ਹੋਣਗੇ ਰਵਾਨਾ

ਚੰਡੀਗੜ੍ਹ, 22 ਨਵੰਬਰ 2021 : ਸੀ.ਐਮ ਚਰਨਜੀਤ ਚੰਨੀ ਅੱਜ ਦਿੱਲੀ ਲਈ ਰਵਾਨਾ ਹੋਣਗੇ। ਮੁੱਖ ਮੰਤਰੀ ਚੰਨੀ ਸ਼ਾਮ 5 ਵਜੇ ਤੱਕ ਦਿੱਲੀ ਪੁੱਜਣਗੇ । ਆਪਣੀ ਦਿੱਲੀ ਫੇਰੀ ਦੌਰਾਨ ਉਹ ਪਾਰਟੀ ਆਗੂਆਂ ਤੇ ਸੀਨੀਅਰ ਆਗੂਆਂ ਨਾਲ ਗੱਲਬਾਤ ਕਰਨਗੇ।

ਦੱਸ ਦੇਈਏ ਕਿ ਅੱਜ ਸੀ.ਐਮ. ਚੰਨੀ ਤੇ ਸਿੱਧੂ ਲੁਧਿਆਣਾ ‘ਚ ਵੱਡੀ ਰੈਲੀ ਕਰ ਰਹੇ ਹਨ। ਚੰਨੀ ਅਤੇ ਸਿੱਧੂ ਨੇ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਣ ਦਾ ਪ੍ਰੋਗਰਾਮ ਬਣਾ ਲਿਆ ਹੈ। ਨਾਰਾਜ਼ਗੀ ਤੋਂ ਬਾਅਦ ਦੋਵੇਂ ਅੱਜ ਪਹਿਲੀ ਵਾਰ ਸਟੇਜ ਸ਼ੇਅਰ ਕਰ ਰਹੇ ਹਨ।