CM ਚੰਨੀ

CM ਚੰਨੀ ਅਤੇ ਨਵਜੋਤ ਸਿੰਘ ਸਿੱਧੂ ਅੱਜ ਅਹਿਮ ਬੈਠਕ ਕਰਨਗੇ

ਚੰਡੀਗੜ੍ਹ, 16 ਨਵੰਬਰ 2021 : CM ਚੰਨੀ ਤੇ ਨਵਜੋਤ ਸਿੱਧੂ ਦੀ ਅੱਜ ਅਹਿਮ ਬੈਠਕ ਕਰਨਗੇ | ਇਸਬੈਠਕ ਵਿੱਚ ਸੂਬਾ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਰਹਿਣਗੇ, ਨਵਜੋਤ ਸਿੱਧੂ ਸੀ.ਐਮ ਚੰਨੀ ਦੇ ਸਾਹਮਣੇ ਜਥੇਬੰਦੀ ਦੀਆਂ ਮੰਗਾਂ ਰੱਖ ਸਕਦੇ ਹਨ, ਬੈਠਕ ਵਿੱਚ ਸਰਕਾਰ ਅਤੇ ਸੰਗਠਨ ਵਿੱਚ ਬਿਹਤਰ ਤਾਲਮੇਲ ਬਣਾਈ ਰੱਖਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸਰਕਾਰ ਤੋਂ ਜਥੇਬੰਦੀ ਦੀਆਂ ਕੀ ਮੰਗਾਂ ਹਨ, ਇਸ ਬਾਰੇ ਵੀ ਚਰਚਾ ਕੀਤੀ ਜਾਵੇਗੀ। ਬੈਠਕ ਵਿੱਚ 2022 ਦੀਆਂ ਚੋਣਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ।

Scroll to Top