TheUnmute.com

ਪੰਜਾਬ ਭਾਜਪਾ ਦੇ ਜਥੇਬੰਧਕ ਢਾਂਚੇ ‘ਚ ਕੀਤਾ ਬਦਲਾਅ, ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਚੰਡੀਗੜ੍ਹ 03 ਦਸੰਬਰ 2022: ਪੰਜਾਬ ਭਾਜਪਾ (Punjab BJP) ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਪੰਜਾਬ ਭਾਜਪਾ ਦੇ ਜਥੇਬੰਦਕ ਢਾਂਚੇ ‘ਚ ਬਦਲਾਅ ਕੀਤਾ ਹੈ, ਇਸ ਵਿੱਚ 11 ਮੀਤ ਪ੍ਰਧਾਨ, 5 ਸੂਬਾ ਜਨਰਲ ਸਕੱਤਰ ਅਤੇ 11 ਸੂਬਾ ਸਕੱਤਰ ਨਿਯੁਕਤ ਕੀਤੇ ਗਏ ਹਨ |

Exit mobile version