Site icon TheUnmute.com

ਚੰਡੀਗੜ੍ਹ ਨਗਰ ਨਿਗਮ ਚੋਣਾਂ : ‘ਆਪ’ ਨੇ ਵਾਰਡ ਨੂੰ 29 ‘ਚ ਹਾਸਲ ਕੀਤੀ ਜਿੱਤ

chandigarh

ਚੰਡੀਗੜ੍ਹ 27 ਦਸੰਬਰ 2021 : ਚੰਡੀਗੜ੍ਹ ਨਗਰ ਨਿਗਮ ਚੋਣਾਂ (Chandigarh Municipal Corporation elections)  ‘ਚ ਹੁਣ ਹੁਣ ਤੱਕ ਅੱਠ ਸੀਟਾਂ ‘ਤੇ ਨਤੀਜੇ ਐਲਾਨੇ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ ਆਮ ਆਦਮੀ ਪਾਰਟੀ ਨੇ ਚਾਰ ‘ਤੇ ਜਿੱਤ ਹਾਸਲ ਕੀਤੀ ਹੈ। ਭਾਜਪਾ ਨੇ ਦੋ ‘ਤੇ ਜਿੱਤ ਦਰਜ ਕੀਤੀ ਹੈ ਅਤੇ ਕਾਂਗਰਸ (Congress) ਨੇ ਵੀ ਦੋ ‘ਤੇ ਜਿੱਤ ਦਰਜ ਕੀਤੀ ਹੈ। ਆਮ ਆਦਮੀ ਪਾਰਟੀ 3 ਸੀਟਾਂ ‘ਤੇ ਅਤੇ ਕਾਂਗਰਸ ਇਕ ‘ਤੇ ਅੱਗੇ ਹੈ। ਉੱਥੇ ਹੀ ਭਾਜਪਾ ਦੇ ਮੇਅਰ ਰਵੀਕਾਂਤ ਸ਼ਰਮਾ ‘ਆਪ’ ਦੇ ਦਮਨ ਪ੍ਰੀਤ ਸਿੰਘ ਤੋਂ 888 ਵੋਟਾਂ ਨਾਲ ਹਾਰ ਗਏ ਹਨ |

Exit mobile version