ਚੰਡੀਗੜ੍ਹ 7 ਅਕਤੂਬਰ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿਨੋਂ-ਦਿਨ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ, ਦੱਸ ਦੇਈਏ ਕਿ ਹੁਣ CM ਮਾਨ ਦੇ ਵਲੋਂ ਭਲਕੇ ਕੈਬਿਨਟ ਮੀਟਿੰਗ ਬੁਲਾਈ ਗਈ ਹੈ| ਇਹ ਬੈਠਕ ਭਲਕੇ 8 ਅਕਤੂਬਰ ਨੂੰ ਕਾਨਫਰੰਸ ਰੂਮ, ਜੀਓ ਮੈੱਸ ਪੀਏਪੀ ਜਲੰਧਰ ਵਿਖੇ ਦੁਪਹਿਰ ਬਾਅਦ 1 ਵਜੇ ਹੋਵੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਇਹ ਮੀਟਿੰਗ ਸੀਐੱਮ ਭਗਵੰਤ ਮਾਨ ਦੀ ਅਗਵਾਈ ਵਿਚ ਹੋਵੇਗੀ।