ਚੰਡੀਗੜ੍ਹ

ਚੰਡੀਗੜ੍ਹ ਪ੍ਰਸ਼ਾਸਨ ਨੇ ਚਾਰ ਪੀ.ਸੀ.ਐੱਸ. ਅਫਸਰਾਂ ਨੂੰ ਕੀਤਾ ਫਾਰਗ

ਚੰਡੀਗੜ੍ਹ, 30 ਮਾਰਚ 2022: ਚੰਡੀਗੜ੍ਹ ਪ੍ਰਸ਼ਾਸਨ ਨੇ ਚਾਰ ਪੀ.ਸੀ.ਐੱਸ. ਅਫਸਰਾਂ ਨੂੰ ਫਾਰਗ ਕੀਤਾ ਹੈ | ਇਨ੍ਹਾਂ ‘ਚ ਕੁਲਜੀਤਪਾਲ ਸਿੰਘ ਮਾਹੀ PCS, ਨਵਜੋਤ ਕੌਰ PCS ,ਰਾਬਿੰਦਰਜੀਤ ਸਿੰਘ ਬਰਾੜ PCS ਅਤੇ ਜਗਜੀਤ ਸਿੰਘ PCS ਸ਼ਾਮਲ ਹਨ |

Punjab

Scroll to Top