ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਦੇ ਮੱਦੇਨਜ਼ਰ ਚੈਕਅੱਪ ਤੋਂ ਪਹਿਲਾਂ ਮਰੀਜ਼ਾਂ ਲਈ RTPCR ਟੈਸਟ ਕੀਤਾ ਲਾਜ਼ਮੀ

ਚੰਡੀਗੜ 21 ਦਸੰਬਰ 2022: ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਕੋਵਿਡ-19 ਲਈ RTPCR ਟੈਸਟਿੰਗ ਲਾਜ਼ਮੀ ਕਰਨ ਦੇ ਨਿਰਦੇਸ਼ ਦਿੱਤੇ ਹਨ | ਪ੍ਰਸ਼ਾਸਨ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਲਾਜ਼ਮੀ ਤੌਰ ‘ਤੇ ਐਮਰਜੈਂਸੀ ਵਾਰਡਾਂ ਵਿੱਚ ਨਿਗਰਾਨੀ ਲਈ ਰੱਖੇ ਗਏ ਜਾਂ ਦਾਖਲ ਸਾਰੇ ਮਰੀਜ਼ਾਂ ਦਾ RTPCR ਟੈਸਟ ਕਰਨਾ ਯਕੀਨੀ ਬਣਾਇਆ ਜਾਵੇ |

RTPCR test

Scroll to Top