Site icon TheUnmute.com

Chanadigarh News: ਚੰਡੀਗੜ੍ਹ ਨਗਰ ਨਿਗਮ ਮੇਅਰ ਦੀ ਚੋਣ ਲਈ ਵੋਟਿੰਗ ਅੱਜ

30 ਜਨਵਰੀ 2025: ਚੰਡੀਗੜ੍ਹ ਨਗਰ ਨਿਗਮ (Chandigarh Municipal Corporation( ਦੇ ਮੇਅਰ ਲਈ ਚੋਣਾਂ ਅੱਜ (30 ਜਨਵਰੀ) ਹੋਣਗੀਆਂ। ਇਸ ਲਈ ਭਾਜਪਾ ਨੇ ਹਰਪ੍ਰੀਤ ਕੌਰ ਬਬਲਾ ਨੂੰ ਨਾਮਜ਼ਦ ਕੀਤਾ ਹੈ ਅਤੇ ਆਮ ਆਦਮੀ ਪਾਰਟੀ (ਆਪ) ਨੇ ਪ੍ਰੇਮ ਲਤਾ ਨੂੰ ਨਾਮਜ਼ਦ ਕੀਤਾ ਹੈ। ਇਸ ਚੋਣ ਦੀ ਸੁਪਰੀਮ (supreme court) ਕੋਰਟ ਦੇ ਹੁਕਮਾਂ ‘ਤੇ ਵੀਡੀਓਗ੍ਰਾਫੀ ਕੀਤੀ ਜਾਵੇਗੀ। ਦੱਸ ਦੇਈਏ ਕਿ ਚੰਡੀਗੜ੍ਹ ਨਗਰ ਨਿਗਮ ਦੇ ਅਸੰਬਲੀ ਹਾਲ ਵਿਚ ਅੱਜ ਸਵੇਰੇ 11 ਵਜੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਕੌਂਸਲਰਾਂ ਵਲੋਂ ਬੈਲਟ ਪੇਪਰ ਰਾਹੀਂ ਵੋਟਾਂ ਪਾਈਆਂ ਜਾਣਗੀਆਂ।

Read More:  ਚੰਡੀਗੜ੍ਹ ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਭਖਿਆ, ਕਾਂਗਰਸ ਨੇ ਕੌਂਸਲਰਾਂ ਨੂੰ ਇੱਕ ਹੋਟਲ ‘ਚ ਠਹਿਰਾਇਆ 

Exit mobile version