July 5, 2024 12:50 am
ਕੈਪਟਨ ਅਮਰਿੰਦਰ ਸਿੰਘ

ਕੈਪਟਨ ਅਮਰਿੰਦਰ ਸਿੰਘ ਦੀ ਅਮਿਤ ਸ਼ਾਹ ਨਾਲ ਮੀਟਿੰਗ ਮੁਲਤਵੀ

ਚੰਡੀਗੜ੍ਹ,28 ਅਕਤੂਬਰ 2021- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਚ ਹੋਣ ਵਾਲੀ ਮੁਲਾਕਤ ਅਮਿਤ ਸ਼ਾਹ ਦੇ ਰੁਝੇਵਿਆਂ ਦੇ ਕਾਰਨ ਮੁਲਤਵੀਂ ਕਰ ਦਿੱਤੀ ਗਈ ਹੈ। ਅਮਿਤ ਸ਼ਾਹ ਨੇ ਗੁਜਰਾਤ ਜਾਣਾ ਸੀ ਅਤੇ ਹੁਣ ਦੁਬਾਰਾ ਮੀਟਿੰਗ ਤੈਅ ਕੀਤੀ ਜਾਏਗੀ।