capten amrinder singh

ਕੈਪਟਨ ਅਅਮਰਿੰਦਰ ਸਿੰਘ ਨੇ ਹਾਈਕਮਾਨ ਨੂੰ ਭੇਜਿਆ ਅਸਤੀਫਾ

ਚੰਡੀਗੜ੍ਹ; ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਵਿਚ ਆਪਣੀ ਨਵੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ, ਕੈਪਟਨ ਅਮਰਿੰਦਰ ਸਿੰਘ ਨੇ ‘ਪੰਜਾਬ ਲੋਕ ਸਭਾ’ ਦੇ ਨਾਂ ਨਾ;ਲ ਆਪਣੀ ਪਾਰਟੀ ਦਾ ਐਲਾਨ ਕੀਤਾ ਹੈ, ਇਸ ਦੌਰਾਨ ਕੈਪਟਨ ਨੇ ਪਹਿਲਾ ਹਾਈਕਮਾਨ ਨੂੰ ਅੱਜ 7 ਪਨੀਆ ਦਾ ਅਸਤੀਫਾ ਦਿੱਤਾ ਹੈ, ਜਿਸ ਵਿਚ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਹਮੇਸ਼ਾ ਲਈ ਛੱਡਣ ਲਈ ਕਿਹਾ ਹੈ, ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਛਲੇ ਸਾਢੇ ਚਾਰ ਸਾਲ ਦੇ ਕਾਰਜ਼ਕਾਲ ਦੌਰਾਨ ਵਧੀਆ ਕੰਮ ਕੀਤਾ,ਕੈਪਟਨ ਦਾ ਮੰਨਣਾ ਹੈ ਕਿ ਮੈ ਹੀ ਸਭ ਤੋਂ ਪਹਿਲਾ ਕਿਸਾਨਾਂ ਦਾ ਮੁੱਦਾ ਚੁੱਕਿਆ ਸੀ, ਕੈਪਟਨ ਨੇ ਕਿਹਾ ਕਿ ਮੇਰੇ ਵਿਰੋਧ ਦੇ ਬਾਵਜੂਦ ਕਾਂਗਰਸ ਹਾਈਕਮਾਨ ਨੇ ਸਿੱਧੂ ਨੂੰ ਪੰਜਾਬ ਕਾਂਗਰਸ ਅਹੁਦੇ ਤੇ ਬਿਠਾ ਦਿੱਤਾ,

ਜ਼ਿਕਰਜੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਬਾਅਦ ਉਹ ਆਪਣੀ ਪਾਰਟੀ ਬਣਾਉਣ ਦੀ ਪ੍ਰੀਕਿਰਿਆ ਵਿਚ ਹਨ ਤੇ ਇਸ ਦੇ ਨਾਂ ਦਾ ਖੁਲਾਸਾ ਬਾਅਦ ਵਿਚ ਕੀਤਾ ਗਿਆ, ਕੈਪਟਨ ਨੇ ਕਿਹਾ ਕਿ ਉਹ ਵਕੀਲ ਦੇ ਨਿਰਵਾਚਨ ਆਯੋਗ ਨਾਲ ਗੱਲਬਾਤ ਕਰ ਰਹੇ ਹਨ, ਪਾਰਟੀ ਦਾ ਨਾਂ ਤੇ ਚੋਣ ਨਿਸ਼ਾਨ ਤਹਿ ਕੀਤਾ ਜਾ ਰਿਹਾ ਹੈ ਜਿਸ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ, ਕੈਪਟਨ ਨੇ ਕਿਹਾ ਕਿ ਚੋਣ ਕਮੀਸ਼ਨ ਨੂੰ ਨਿਸ਼ਾਨ ਦੇ ਲਈ ਪੱਤਰ ਲਿਖਿਆ ਗਿਆ ਹੈ, ਉਸ ਦੇ ਬਾਅਦ ਹੀ ਪਾਰਟੀ ਦਾ ਐਲਾਨ ਕਰਾਂਗੇ,

Scroll to Top