July 4, 2024 8:24 pm
Capt. Amarinder Singh

ਕੈਪਟਨ ਅਮਰਿੰਦਰ ਸਿੰਘ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

ਚੰਡੀਗੜ੍ਹ, 27 ਜਨਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਕੈਪਟਨ ਅਮਰਿੰਦਰ ਸਿੰਘ (Capt Amarinder Singh)ਦੀ ਪਾਰਟੀ ਵਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ | ਇਸ ਸੂਚੀ ‘ਚ 5 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ |

1. ਜੰਡਿਆਲਾ – ਗਗਨਦੀਪ ਸਿੰਘ
2. ਬੱਸੀ ਪਠਾਣਾ – ਡਾ: ਦੀਪਕ ਜੋਤੀ
3. ਗਿੱਦੜਬਾਹਾ – ਓਮ ਪ੍ਰਕਾਸ਼ ਬੱਬਰ
4. ਅਮਰਗੜ੍ਹ – ਸਰਦਾਰ ਅਲੀ
5. ਸ਼ੁਤਰਾਣਾ – ਨਰਾਇਣ ਸਿੰਘ ਨਰਸੌਤ