ਚੰਡੀਗੜ੍ਹ 12 ਅਗਸਤ 2022: ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਸੂਬੇ ‘ਚ ਸਿਹਤ ਸਹੂਲਤਾਂ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਇੰਤਜ਼ਾਰ ‘ਤੇ ਟਵੀਟ ਕਰਦਿਆਂ ਲਿਖਿਆ ਕਿ ਬਠਿੰਡਾ ਦੇ ਪ੍ਰੀਮੀਅਰ ਐਡਵਾਂਸਡ ਕੈਂਸਰ ਇੰਸਟੀਚਿਊਟ-ਕਮ-ਹਸਪਤਾਲ ਵਿੱਚ ਓਨਕੋਲੋਜਿਸਟਸ ਦੀਆਂ ਪੰਜ ਮਨਜ਼ੂਰ ਅਸਾਮੀਆਂ ਵਿੱਚੋਂ ਚਾਰ ਦੀਆਂ ਅਸਾਮੀਆਂ ਸਰਕਾਰ ਦੀਆਂ ਗਲਤ ਤਰਜੀਹਾਂ ਦੇ ਨਾਲ-ਨਾਲ ਇਸਦੀ ਗੰਭੀਰਤਾ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ।
Statement on wait for cancer patients for chemo sessions at advanced cancer institute. pic.twitter.com/L0GFyFephv
— Partap Singh Bajwa (@Partap_Sbajwa) August 12, 2022