Site icon TheUnmute.com

Buses strike: ਜੇ ਕੋਈ ਇਨ੍ਹਾਂ ਤਰੀਕਾਂ ਦੌਰਾਨ ਕਿਤੇ ਜਾਣ ਦੀ ਬਣਾ ਰਿਹਾ ਯੋਜਨਾ ਤਾਂ ਇਕ ਵਾਰ ਖ਼ਬਰ ਜ਼ਰੂਰ ਪੜ੍ਹਣ

PRTC

19 ਦਸੰਬਰ 2024: ਪੰਜਾਬ (PUNJAB) ‘ਚ ਸਰਕਾਰੀ ਬੱਸਾਂ(goverment buses)  ‘ਚ ਸਫਰ ਕਰਨ ਵਾਲੇ ਲੋਕਾਂ ਲਈ ਅਹਿਮ ਖਬਰ ਹੈ। ਦਰਅਸਲ 6, 7 ਅਤੇ 8 ਜਨਵਰੀ ਨੂੰ ਸੂਬੇ ਭਰ ਵਿੱਚ ਸਰਕਾਰੀ ਬੱਸਾਂ (goverments buses) ਨਹੀਂ ਚੱਲਣਗੀਆਂ। ਇਸ ਦੇ ਲਈ ਜੇਕਰ ਔਰਤਾਂ (ladies) ਸਣੇ ਹੋਰ ਲੋਕ ਇਨ੍ਹਾਂ ਤਰੀਕਾਂ ਦੌਰਾਨ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹਨ ਤਾਂ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼(punjab roadways) /ਪਨਬੱਸ(punbus) /ਪੀ.ਆਰ.ਟੀ.ਸੀ. (prtc) ਟਰੈਕਟਰ ਵਰਕਰਜ਼ ਯੂਨੀਅਨ ਟਰਾਂਸਪੋਰਟ ਵਿਭਾਗ ਦੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕਰ ਰਹੀ ਹੈ। ਯੂਨੀਅਨ 22 ਦਸੰਬਰ ਨੂੰ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਸੌਂਪੇਗੀ ​​ਅਤੇ 2 ਜਨਵਰੀ ਨੂੰ ਗੇਟ ਰੈਲੀਆਂ ਕੀਤੀਆਂ ਜਾਣਗੀਆਂ।

ਇਸ ਤੋਂ ਬਾਅਦ 6, 7 ਅਤੇ 8 ਜਨਵਰੀ ਨੂੰ ਪੂਰੇ ਪੰਜਾਬ ਦੇ ਚੌਕ ਜਾਮ ਕੀਤੇ ਜਾਣਗੇ। ਇਸ ਦੇ ਲਈ ਇਨ੍ਹਾਂ ਤਰੀਕਾਂ ਦੌਰਾਨ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

read more:ਪੰਜਾਬ ਰੋਡਵੇਜ਼ ਦੀ ਅੱਜ ਤੋਂ ਪੂਰਨ ਹੜਤਾਲ, ਯਾਤਰੀ ਹੋਏ ਖੱਜਲ ਖੁਆਰ

Exit mobile version