ਚੰਡੀਗੜ੍ਹ 19 ਜਨਵਰੀ 2022: ਬੀਐਸਐਫ (BSF) ਦੇ ਚੌਕਸੀ ਜਵਾਨਾਂ ਨੇ ਇੱਕ ਵਾਰ ਫਿਰ ਇੱਕ ਹੋਰ ਡਰੋਨ (drone) ਨੂੰ ਕਬਜ਼ੇ ‘ਚ ਲੈਣ ‘ਚ ਸਫਲਤਾ ਹਾਸਲ ਕੀਤੀ ਹੈ। ਅਲਰਟ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਏਕਿਊਆਰ, ਅੰਮ੍ਰਿਤਸਰ ਸੈਕਟਰ, 71 ਬਟਾਲੀਅਨ ਬੀਐਸਐਫ, ਫਰੰਟਲਾਈਨ ਵਿਖੇ ਆਈਬੀ ਤੋਂ ਲਗਭਗ 200 ਮੀਟਰ ਅਤੇ ਬੀਐਸ ਵਾੜ ਤੋਂ 50 ਮੀਟਰ ਦੀ ਦੂਰੀ ‘ਤੇ ਇੱਕ ਡਰੋਨ ਦਾ ਪਤਾ ਲਗਾਇਆ।
ਨਵੰਬਰ 23, 2024 5:17 ਪੂਃ ਦੁਃ