Ukraine

ਬ੍ਰਿਟੇਨ ਤੇ ਅਮਰੀਕਾ ਵਲੋਂ ਯੂਕਰੇਨ ਨੂੰ 80 ਕਰੋੜ ਡਾਲਰ ਦੀ ਫੌਜੀ ਸਹਾਇਤਾ

ਚੰਡੀਗੜ੍ਹ 30 ਜੂਨ 2022: ਬ੍ਰਿਟੇਨ ਨੂੰ ਯੂਕਰੇਨ (Ukraine) ਵਾਧੂ ਫੌਜੀ ਸਹਾਇਤਾ ਵਿੱਚ ਇੱਕ ਬਿਲੀਅਨ ਪੌਂਡ ($ 1.2 ਅਰਬ ਡਾਲਰ ) ਪ੍ਰਦਾਨ ਕਰੇਗਾ। ਬ੍ਰਿਟਿਸ਼ ਸਰਕਾਰ ਨੇ ਕਿਹਾ ਹੈ ਕਿ ਰੂਸ ਪੱਛਮੀ ਦੇਸ਼ਾਂ ਲਈ ਸਭ ਤੋਂ ਵੱਡਾ ਖਤਰਾ ਹੈ। ਮੈਡਰਿਡ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਵੀ ਯੂਕਰੇਨ ਨੂੰ 80 ਕਰੋੜ ਡਾਲਰ ਦੀ ਨਵੀਂ ਫੌਜੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

Scroll to Top