Site icon TheUnmute.com

Breaking: ਕੈਬਿਨਟ ਮੰਤਰੀ ਗਗਨ ਅਨਮੋਲ ਮਾਨ ਨੇ ਭ੍ਰਿਸ਼ਟ ਅਫ਼ਸਰਾਂ ਨੂੰ ਦਿੱਤੀ ਚੇਤਾਵਨੀ

ਚੰਡੀਗੜ੍ਹ 6 ਸਤੰਬਰ 2024: ਕੈਬਿਨਟ ਮੰਤਰੀ ਗਗਨ ਅਨਮੋਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਥੇ ਮੰਤਰੀ ਦੇ ਵਲੋਂ ਭ੍ਰਿਸ਼ਟ ਅਫ਼ਸਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ| ਕਿਹਾ ਕੁਝ ਅਫ਼ਸਰ ਮੇਰੇ ਨਾਂ ‘ਤੇ ਭ੍ਰਿਸ਼ਟਾਚਾਰ ਕਰ ਰਹੇ ਹਨ, ਰਿਸ਼ਵਤ ਮੰਗ ਕੇ ਕਹਿੰਦੇ ਨੇ ਕਿ ਇਹ ਪੈਸੇ ਉੱਪਰ ਤੱਕ ਪਹੁੰਚਦਾ ਹੈ, ਮਾਨ ਨੇ ਕਿਹਾ ਕਿ “ਸੁਧਰ ਜਾਓ ਨਹੀਂ ਤਾ ਹੋਵੇਗਾ ਐਕਸ਼ਨ”

ਦੱਸ ਦੇਈਏ ਕਿ ਇਹ ਮਾਮਲਾ ਮੋਹਾਲੀ ਦੇ ਨਵਾਂਗਾਓਂ ਦਾ ਹੈ ਜਿਥੇ ਅਨਮੋਲ ਗਗਨ ਮਾਨ ਦੇ ਵਲੋਂ ਇਓ (EO) ਤੇ ਤਹਿਸੀਲਦਾਰ ਇਲਜ਼ਾਮ ਲਗਾਏ ਗਏ ਹਨ| ਮੰਤਰੀ ਦੇ ਵੱਲੋਂ ਭ੍ਰਿਸ਼ਟ ਅਫ਼ਸਰਾਂ ਨੂੰ ਸਖ਼ਤ WARNING ਦਿੱਤੀ ਗਈ ਹੈ|

ਓਥੇ ਹੀ ਕੈਬਿਨਟ ਮੰਤਰੀ ਦੇ ਵੱਲੋ ਇਹ ਵੀ ਕਿਹਾ ਗਿਆ ਹੀ ਕਿ ਪੁਰਾਣੀਆਂ ਸਰਕਾਰਾਂ ਦੇ ਸਮਿਆਂ ਤੋਂ ਅਫ਼ਸਰਾਂ ਦੀਆਂ ਆਦਤਾਂ ਵਿਗੜਿਆ ਹੋਇਆ ਹਨ, ਕੋਈ ਵੀ ਪੈਸੇ ਮੰਗੇ ਤਾ ਮੈਨੂੰ ਤੁਰੰਤ ਸੂਚਨਾ ਦਿੱਤੀ ਜਾਵੇ|

Exit mobile version