July 7, 2024 6:24 pm
silent protest at Rajghat over PM Modi's security

PM ਮੋਦੀ ਦੀ ਸੁਰੱਖਿਆ ਦੇ ਮਾਮਲੇ ‘ਚ ਭਾਜਪਾ ਦੇ ਸੰਸਦ ਮੈਂਬਰਾਂ ਨੇ ਰਾਜਘਾਟ ‘ਤੇ ਦਿੱਤਾ ਮੌਨ ਧਰਨਾ

ਚੰਡੀਗੜ੍ਹ 7 ਜਨਵਰੀ 2022: ਪੰਜਾਬ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਗਰਮ ਹੋ ਗਿਆ ਹੈ। ਭਾਜਪਾ (BJP) ਆਗੂ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਚਲਦੇ ਭਾਜਪਾ (BJP) ਦੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ਦੇ ਵਿਰੋਧ ‘ਚ ਰਾਜਘਾਟ ‘ਤੇ ਮੌਨ ਧਰਨਾ ਦਿੱਤਾ।