Bharatiya Janata Party

ਭਾਜਪਾ ਵਲੋਂ ਰਾਸ਼ਟਰਪਤੀ ਚੋਣਾਂ ਲਈ 14 ਮੈਂਬਰੀ ਪ੍ਰਬੰਧਕੀ ਟੀਮ ਦਾ ਗਠਨ

ਚੰਡੀਗੜ੍ਹ, 17 ਜੂਨ 2022: ਭਾਰਤੀ ਜਨਤਾ ਪਾਰਟੀ (BJP) ਨੇ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ 14 ਮੈਂਬਰੀ ਪ੍ਰਬੰਧਕੀ ਟੀਮ ਦਾ ਗਠਨ ਕੀਤਾ ਹੈ | ਇਸ ‘ਚ ਪੰਜਾਬ ਦੇ ਤਰੁਣ ਚੁੱਘ , ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ. ਜੈ ਕਿਸ਼ਨ ਰੈੱਡੀ, ਅਸ਼ਵਨੀ ਵੈਸ਼ਨਵ, ਸਰਬਾਨੰਦ ਸੋਨੋਵਾਲ, ਅਰਜੁਨ ਰਾਮ ਮੇਘਵਾਲ ਅਤੇ ਭਾਰਤੀ ਪਵਾਰ ਨੂੰ ਸ਼ਾਮਿਲ ਕੀਤਾ ਹੈ।

BJP

Scroll to Top