Site icon TheUnmute.com

ਬੀਜੇਪੀ ਦੇ ਉਮੀਦਵਾਰ ਅਸ਼ਵਨੀ ਸ਼ਰਮਾ ਨੇ ਪਠਾਨਕੋਟ ਤੋਂ ਹਾਸਲ ਕੀਤੀ ਜਿੱਤ

Ashwani Sharma

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly elections 2022) ਦੇ ਨਤੀਜਿਆਂ ਨੂੰ ਲੈ ਕੇ ਪਠਾਨਕੋਟ ਤੋਂ ਬੀਜੇਪੀ ਦੇ ਉਮੀਦਵਾਰ ਅਸ਼ਵਨੀ ਸ਼ਰਮਾ (Ashwani Sharma)  ਨੇ ਜਿੱਤ ਹਾਸਲ ਕਰ ਲਈ ਹੈ, ਜਿਸ ਦੌਰਾਨ ਅਸ਼ਵੀ ਸ਼ਰਮਾ ਨੂੰ 38782 ਵੋਟਾਂ ਅਤੇ ਕਾਂਗਰਸ ਪਾਰਟੀ ਦੇ ਅਮਿਤ ਵਿਸ਼ ਨੂੰ 32363 ਵੋਟਾਂ ਪਾਈਆਂ ਸਨ।,

Exit mobile version