ਨੋਡਲ ਅਫ਼ਸਰ

ਵੱਡੀ ਖ਼ਬਰ : ਪੰਜਾਬ ਸਰਕਾਰ ਵਲੋਂ ਇਕ ਹੋਰ ਮਾਈਨਿੰਗ ਅਫਸਰ ਸਸਪੈਂਡ

ਚੰਡੀਗੜ੍ਹ 28 ਅਪ੍ਰੈਲ 2022: ਪੰਜਾਬ ਸਰਕਾਰ ਵਲੋਂ ਨਾਜਾਇਜ ਮਾਈਨਿੰਗ ਨੂੰ ਲੈ ਕੇ ਸਖ਼ਤ ਕਦਮ ਚੁੱਕਦਿਆਂ ਪਹਿਲਾ ਵੀ 2 ਮਾਈਨਿੰਗ ਅਫ਼ਸਰ ਸਸਪੈਂਡ ਕੀਤੇ ਸਨ | ਇਸਦੇ ਨਾਲ ਹੀ ਅੱਜ ਮਾਈਨਿੰਗ ਜਲ ਸਰੋਤ ਅਤੇ ਜਿਓਲਜੀ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੀ ਡਿਊਟੀ ਦੌਰਾਨ ਅਣਗਹਿਲੀ ਵਰਤਣ ਵਾਲੇ ਜਿਓਲੌਜਿਸਟ ਗਗਨ ਨੂੰ ਸਸਪੈਂਡ ਕਰ ਦਿੱਤਾ ਹੈ।

ਮਾਈਨਿੰਗ

 

Scroll to Top