ਵੱਡੀ ਖਬਰ : ਰਾਸ਼ਟਰਪਤੀ ਰਾਮਨਾਥ ਕੋਵਿੰਦ 16 ਨਵੰਬਰ ਨੂੰ ਆਉਣਗੇ ਚੰਡੀਗੜ੍ਹ

ਚੰਡੀਗੜ੍ਹ 12 ਨਵੰਬਰ 2021 : ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ 16 ਨਵੰਬਰ ਨੂੰ ਚੰਡੀਗੜ੍ਹ ਆਉਣਗੇ, ਇਸ ਦੌਰਾਨ ਰਾਸ਼ਟਰਪਤੀ ਪੰਜਾਬ ਇੰਜੀਨੀਰਿੰਗ ਕਾਲਜ ਦੇ 100 ਸਾਲ ਪੂਰੇ ਹੋਣ ‘ਤੇ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣਗੇ, ਇਸ ਦੇ ਨਾਲ ਹੀ ਉਹ ਸੁਖਣਾ ਲੇਕ ਦੇ ਕੋਲ ਬਣੀ ਚਿੜੀਆਂ ਘਰ ਦਾ ਉਦਘਾਟਨ ਕਰਨਗੇ,

Scroll to Top